HomePunjabi NewsLiberal Breakingਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਨਾਲ ਜੁੜੀਆਂ 100 ਪਟੀਸ਼ਨਾ ਦੀ...

ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਨਾਲ ਜੁੜੀਆਂ 100 ਪਟੀਸ਼ਨਾ ਦੀ ਅੱਜ ਸੁਣਵਾਈ

ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈਆਂ 100 ਦੇ ਕਰੀਬ ਪਟੀਸ਼ਨਾਂ ਦੀ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ । ਦੱਸ ਦਈਏ ਕਿ ਬੁੱਧਵਾਰ ਨੂੰ 250 ਦੇ ਕਰੀਬ ਪੰਚਾਇਤਾਂ ਦੇ ਚੋਣ ਤੇ ਰੋਕ ਲਗਾ ਦਿੱਤੀ ਗਈ ਸੀ। ਉਸਦੇ ਸੰਬੰਧ ਦੇ ਵਿੱਚ ਕੋਰਟ ਦਾ ਡਿਟੇਲ ਆਰਡਰ ਵੀ ਆ ਗਿਆ ਹੈ। ਹਾਈਕੋਰਟ ਨੇ 16 ਅਕਤੂਬਰ ਤੱਕ ਇੱਥੇ ਚੋਣ ਕਰਵਾਉਣ ਤੇ ਰੋਕ ਲਗਾਈ ਹੋਈ ਹੈ।

RELATED ARTICLES

Most Popular

Recent Comments