ਪਾਕਿਸਤਾਨ ਅਤੇ ਇੰਗਲੈਂਡ ਵਿਚਕਾਰ ਚੱਲ ਰਿਹਾ ਪਹਿਲਾ ਟੈਸਟ ਮੈਚ ਰੋਮਾਂਚਕ ਹੁੰਦਾ ਜਾ ਰਿਹਾ ਹੈ । ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਇਹ ਟੈਸਟ ਮੈਚ ਡਰਾਅ ਦੇ ਵੱਲ ਵੱਧ ਰਿਹਾ ਹੈ ਪਰ ਦੂਜੀ ਪਾਰੀ ਦੇ ਵਿੱਚ ਇੰਗਲੈਂਡ ਦੀ ਖਤਰਨਾਕ ਗੇਂਦਬਾਜ਼ੀ ਦੇ ਸਾਹਮਣੇ ਪਾਕਿਸਤਾਨ ਨੇ ਮਹਿਜ 72 ਦੌੜਾਂ ਤੇ 5 ਵਿਕਟਾਂ ਗਵਾ ਦਿੱਤੀਆਂ ਹਨ ਪਾਕਿਸਤਾਨ ਹਾਲੇ ਵੀ ਇੰਗਲੈਂਡ ਨਾਲੋ 195 ਰਨ ਪਿੱਛੇ ਹੈ।
ਪਾਕਿਸਤਾਨ ਇੰਗਲੈਂਡ ਟੈਸਟ ਵਿੱਚ ਇੰਗਲੈਂਡ ਮਜ਼ਬੂਤ ਸਥਿਤੀ ਵਿੱਚ
RELATED ARTICLES