HomePunjabi NewsLiberal Breakingਪਾਕਿਸਤਾਨ ਇੰਗਲੈਂਡ ਟੈਸਟ ਵਿੱਚ ਇੰਗਲੈਂਡ ਮਜ਼ਬੂਤ ਸਥਿਤੀ ਵਿੱਚ

ਪਾਕਿਸਤਾਨ ਇੰਗਲੈਂਡ ਟੈਸਟ ਵਿੱਚ ਇੰਗਲੈਂਡ ਮਜ਼ਬੂਤ ਸਥਿਤੀ ਵਿੱਚ

ਪਾਕਿਸਤਾਨ ਅਤੇ ਇੰਗਲੈਂਡ ਵਿਚਕਾਰ ਚੱਲ ਰਿਹਾ ਪਹਿਲਾ ਟੈਸਟ ਮੈਚ ਰੋਮਾਂਚਕ ਹੁੰਦਾ ਜਾ ਰਿਹਾ ਹੈ । ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਇਹ ਟੈਸਟ ਮੈਚ ਡਰਾਅ ਦੇ ਵੱਲ ਵੱਧ ਰਿਹਾ ਹੈ ਪਰ ਦੂਜੀ ਪਾਰੀ ਦੇ ਵਿੱਚ ਇੰਗਲੈਂਡ ਦੀ ਖਤਰਨਾਕ ਗੇਂਦਬਾਜ਼ੀ ਦੇ ਸਾਹਮਣੇ ਪਾਕਿਸਤਾਨ ਨੇ ਮਹਿਜ 72 ਦੌੜਾਂ ਤੇ 5 ਵਿਕਟਾਂ ਗਵਾ ਦਿੱਤੀਆਂ ਹਨ ਪਾਕਿਸਤਾਨ ਹਾਲੇ ਵੀ ਇੰਗਲੈਂਡ ਨਾਲੋ 195 ਰਨ ਪਿੱਛੇ ਹੈ।

RELATED ARTICLES

Most Popular

Recent Comments