ਹੈਰੀ ਬਰੁਕ ਨੇ 317 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਮੁਲਤਾਨ ‘ਚ ਵਰਿੰਦਰ ਸਹਿਵਾਗ ਦਾ 20 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਸਹਿਵਾਗ ਨੇ 2004 ‘ਚ ਪਾਕਿਸਤਾਨ ਖਿਲਾਫ 309 ਦੌੜਾਂ ਦੀ ਪਾਰੀ ਖੇਡੀ ਸੀ। ਫਿਰ ਸਹਿਵਾਗ ਨੂੰ ‘ਮੁਲਤਾਨ ਦਾ ਸੁਲਤਾਨ’ ਦਾ ਟੈਗ ਦਿੱਤਾ ਗਿਆ। ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ 823/7 ਦੇ ਸਕੋਰ ‘ਤੇ ਐਲਾਨ ਦਿੱਤੀ। ਟੀਮ ਨੂੰ 267 ਦੌੜਾਂ ਦੀ ਬੜ੍ਹਤ ਮਿਲੀ।
ਹੈਰੀ ਬਰੁਕ ਨੇ 317 ਦੌੜਾਂ ਦੀ ਪਾਰੀ ਖੇਡ ਕੇ ਤੋੜਿਆ ਵਿਰੇਂਦਰ ਸਹਵਾਗ ਦਾ ਰਿਕਾਰਡ
RELATED ARTICLES