HomePunjabi NewsLiberal Breakingਹੈਰੀ ਬਰੁਕ ਨੇ 317 ਦੌੜਾਂ ਦੀ ਪਾਰੀ ਖੇਡ ਕੇ ਤੋੜਿਆ ਵਿਰੇਂਦਰ ਸਹਵਾਗ...

ਹੈਰੀ ਬਰੁਕ ਨੇ 317 ਦੌੜਾਂ ਦੀ ਪਾਰੀ ਖੇਡ ਕੇ ਤੋੜਿਆ ਵਿਰੇਂਦਰ ਸਹਵਾਗ ਦਾ ਰਿਕਾਰਡ

ਹੈਰੀ ਬਰੁਕ ਨੇ 317 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਮੁਲਤਾਨ ‘ਚ ਵਰਿੰਦਰ ਸਹਿਵਾਗ ਦਾ 20 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਸਹਿਵਾਗ ਨੇ 2004 ‘ਚ ਪਾਕਿਸਤਾਨ ਖਿਲਾਫ 309 ਦੌੜਾਂ ਦੀ ਪਾਰੀ ਖੇਡੀ ਸੀ। ਫਿਰ ਸਹਿਵਾਗ ਨੂੰ ‘ਮੁਲਤਾਨ ਦਾ ਸੁਲਤਾਨ’ ਦਾ ਟੈਗ ਦਿੱਤਾ ਗਿਆ। ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ 823/7 ਦੇ ਸਕੋਰ ‘ਤੇ ਐਲਾਨ ਦਿੱਤੀ। ਟੀਮ ਨੂੰ 267 ਦੌੜਾਂ ਦੀ ਬੜ੍ਹਤ ਮਿਲੀ।

RELATED ARTICLES

Most Popular

Recent Comments