ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਛਤਰਸਾਲ ਸਟੇਡੀਅਮ ਵਿਚ ਦੂਜੀ ਵਾਰ ‘ਜਨਤਾ ਦੀ ਅਦਾਲਤ’ ਲਗਾਉਣਗੇ। ਸਵੇਰੇ 11 ਵਜੇ ਉਹ ਲੋਕਾਂ ਨੂੰ ਸੰਬੋਧਿਤ ਕਰਨਗੇ। ਇਸ ਪ੍ਰੋਗਰਾਮ ਲਈ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਸੱਦਾ ਦਿੱਤਾ ਹੈ। ‘ਜਨਤਾ ਦੀ ਅਦਾਲਤ’ ਵਿਚ ਲੋਕਾਂ ਦੇ ਮੁੱਦੇ ਸੁਣੇ ਜਾਣਗੇ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਅਰਵਿੰਦ ਕੇਜਰੀਵਾਲ ਅੱਜ ਦਿੱਲੀ ‘ਚ ਲਗਾਉਣਗੇ ‘ਜਨਤਾ ਦੀ ਅਦਾਲਤ’
RELATED ARTICLES