HomePunjabi NewsLiberal Breakingਅਰਵਿੰਦ ਕੇਜਰੀਵਾਲ ਅੱਜ ਦਿੱਲੀ 'ਚ ਲਗਾਉਣਗੇ 'ਜਨਤਾ ਦੀ ਅਦਾਲਤ'

ਅਰਵਿੰਦ ਕੇਜਰੀਵਾਲ ਅੱਜ ਦਿੱਲੀ ‘ਚ ਲਗਾਉਣਗੇ ‘ਜਨਤਾ ਦੀ ਅਦਾਲਤ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਛਤਰਸਾਲ ਸਟੇਡੀਅਮ ਵਿਚ ਦੂਜੀ ਵਾਰ ‘ਜਨਤਾ ਦੀ ਅਦਾਲਤ’ ਲਗਾਉਣਗੇ। ਸਵੇਰੇ 11 ਵਜੇ ਉਹ ਲੋਕਾਂ ਨੂੰ ਸੰਬੋਧਿਤ ਕਰਨਗੇ। ਇਸ ਪ੍ਰੋਗਰਾਮ ਲਈ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਸੱਦਾ ਦਿੱਤਾ ਹੈ। ‘ਜਨਤਾ ਦੀ ਅਦਾਲਤ’ ਵਿਚ ਲੋਕਾਂ ਦੇ ਮੁੱਦੇ ਸੁਣੇ ਜਾਣਗੇ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।

RELATED ARTICLES

Most Popular

Recent Comments