ਪੰਜਾਬ ਦੇ ਪ੍ਰਮੁੱਖ ਆਧਿਆਤਮਿਕ ਸਥਾਨਾਂ ਵਿੱਚੋਂ ਇੱਕ, ਅੰਮ੍ਰਿਤਸਰ ਦੇ ਰਾਧਾ ਸਵਾਮੀ ਬਿਆਸ ਡੇਰੇ ਦੇ ਨਵੇਂ ਮੁਖੀ ਅਤੇ ਸਾਬਕਾ ਮੁਖੀ ਨੇ ਵੈਟੀਕਨ ਸਿਟੀ, ਇਟਲੀ ਵਿੱਚ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਦੀ ਇਹ ਮਹੱਤਵਪੂਰਨ ਮੀਟਿੰਗ ਦੋ ਘੰਟਿਆਂ ਤੋਂ ਵੱਧ ਚੱਲੀ, ਜਿਸ ਦੌਰਾਨ ਵੱਖ-ਵੱਖ ਵਿਸ਼ਿਆਂ ’ਤੇ ਗੱਲਬਾਤ ਹੋਈ।
ਵੈਟੀਕਨ ਸਿਟੀ ਵਿੱਚ ਰਾਧਾ ਸਵਾਮੀ ਬਿਆਸ ਡੇਰੇ ਦੇ ਅਗੂਆਂ ਦੀ ਪੋਪ ਫਰਾਂਸਿਸ ਨਾਲ ਅਹਿਮ ਮੁਲਾਕਾਤ
RELATED ARTICLES