ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਦੀ ਇੱਕ ਵਾਰੀ ਫਿਰ ਤੋਂ ਘਰ ਵਾਪਸੀ ਹੋਈ ਹੈ । ਲੰਬੇ ਸਮੇਂ ਤੋਂ ਸੁੱਚਾ ਸਿੰਘ ਲੰਗਾਹ ਪਾਰਟੀ ਤੋਂ ਵੱਖ ਚਲ ਰਹੇ ਸਨ ਪਰ ਹੁਣ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰ ਲਿਆ ਹੈ। ਉਹਨਾਂ ਨੂੰ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਵਿੱਚ ਵਾਪਸ ਸ਼ਾਮਿਲ ਕਰਵਾਇਆ ਹੈ।
ਸੁੱਚਾ ਸਿੰਘ ਲੰਗਾਹ ਮੁੜ ਹੋਏ ਅਕਾਲੀ ਦਲ ਵਿੱਚ ਸ਼ਾਮਲ
RELATED ARTICLES