HomePunjabi NewsLiberal Breakingਸੁੱਚਾ ਸਿੰਘ ਲੰਗਾਹ ਮੁੜ ਹੋਏ ਅਕਾਲੀ ਦਲ ਵਿੱਚ ਸ਼ਾਮਲ

ਸੁੱਚਾ ਸਿੰਘ ਲੰਗਾਹ ਮੁੜ ਹੋਏ ਅਕਾਲੀ ਦਲ ਵਿੱਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਦੀ ਇੱਕ ਵਾਰੀ ਫਿਰ ਤੋਂ ਘਰ ਵਾਪਸੀ ਹੋਈ ਹੈ । ਲੰਬੇ ਸਮੇਂ ਤੋਂ ਸੁੱਚਾ ਸਿੰਘ ਲੰਗਾਹ ਪਾਰਟੀ ਤੋਂ ਵੱਖ ਚਲ ਰਹੇ ਸਨ ਪਰ ਹੁਣ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰ ਲਿਆ ਹੈ। ਉਹਨਾਂ ਨੂੰ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਵਿੱਚ ਵਾਪਸ ਸ਼ਾਮਿਲ ਕਰਵਾਇਆ ਹੈ।

RELATED ARTICLES

Most Popular

Recent Comments