ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਭਾਰਤ ਭੂਸ਼ਣ ਆ ਤੇ ਫੂਡ ਸਪਲਾਈ ਘੁਟਾਲੇ ‘ਚ ED ਵਲੋਂ ਵੱਡੀ ਕਾਰਵਾਈ ਕਾਰਵਾਈ ਕੀਤੀ ਗਈ ਹੈ। ਆਸ਼ੂ ਦੀ 22. 78 ਕਰੋੜ ਦੀ ਪ੍ਰਾਪਰਟੀ ਜ਼ਬਤ ਕਰ ਲਈ ਗਈ ਹੈ। ਲੁਧਿਆਣਾ, ਖੰਨਾ ਤੇ ਮੋਹਾਲੀ ‘ਚ ਇਹ ਪ੍ਰਾਪਰਟੀਆਂ ਸਥਿਤ ਸਨ। ਦਸ ਦਈਏ ਕਿ ਅਗਸਤ 2024 ‘ਚ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਭਾਰਤ ਭੂਸ਼ਨ ਤੋਂ ਦੋ ਵਾਰ ਕੀਤੀ ਪੁੱਛਗਿੱਛ ਕੀਤੀ ਗਈ ਹੈ ।
ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦੀ ਪ੍ਰਾਪਰਟੀ ਜ਼ਬਤ
RELATED ARTICLES