ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਦਨ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਮੈਨੂੰ ਅਤੇ ਸਿਸੋਦੀਆ ਨੂੰ ਦੇਖ ਕੇ ਦੁਖੀ ਹੈ। ਭਾਜਪਾ ਵਾਲਿਆਂ ਨੇ ਸਿਆਸਤ ਦਾ ਪੱਧਰ ਨੀਵਾਂ ਕਰ ਦਿੱਤਾ ਹੈ। ਮੋਦੀ ਤਾਕਤਵਰ ਹੋ ਸਕਦੇ ਹਨ ਪਰ ਉਹ ਭਗਵਾਨ ਨਹੀਂ ਹੋ ਸਕਦੇ। ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
“ਮੋਦੀ ਤਾਕਤਵਰ ਹੋ ਸਕਦੇ ਹਨ ਪਰ ਉਹ ਭਗਵਾਨ ਨਹੀਂ ਹੋ ਸਕਦੇ” : ਕੇਜਰੀਵਾਲ
RELATED ARTICLES