ਪਾਕਿਸਤਾਨ ਬਾਰਡਰ ਤੋਂ ਡਰੋਨ ਦੇ ਰਾਹੀਂ ਗਲੋਕ ਪਿਸਤੌਲ ਦੀ ਭਾਰਤ ਸਰਹੱਦ ਦੇ ਅੰਦਰ ਤਸਕਰੀ ਹੋ ਰਹੀ ਹੈ। ਅਤੇ ਇਹ ਖਤਰਨਾਕ ਹਥਿਆਰ ਪੰਜਾਬ ਦੇ ਸਮਦਰਾਂ ਤੇ ਗੈਂਗਸਟਰਾਂ ਤੱਕ ਪਹੁੰਚ ਰਹੇ ਹਨ। ਇਸ ਪਿਸਤੋਲ ਦੀ ਅਚਾਨਕ ਬਰਾਮਦਗੀ ਨੇ ਸੁਰੱਖਿਆ ਏਜੰਸੀਆਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਗਲੋਕ ਪਿਸਤੋਲ ਬੇਹਦ ਖ਼ਤਰਨਾਕ ਹੈ ਅਤੇ ਇਹ ਆਸਟਰੀਆ ਦੇ ਵਿੱਚ ਬਣਦੀ ਹੈ ਪਰ ਪਾਕਿਸਤਾਨ ਦੇ ਰਾਹੀਂ ਇਸਨੂੰ ਭਾਰਤ ਦੀ ਸਰਹੱਦ ਦੇ ਵਿੱਚ ਭੇਜਿਆ ਜਾ ਰਿਹਾ ਹੈ।
ਪਾਕਿਸਤਾਨ ਤੋਂ ਡਰੋਨ ਰਾਹੀਂ ਗਲੋਕ ਪਿਸਤੌਲ ਦੀ ਭਾਰਤ ਸਰਹੱਦ ਅੰਦਰ ਹੋ ਰਹੀ ਤਸਕਰੀ
RELATED ARTICLES