ਬੰਗਲਾਦੇਸ਼ ਨੇ ਭਾਰਤ ਖਿਲਾਫ 19 ਸਤੰਬਰ ਤੋਂ ਹੋਣ ਵਾਲੀ ਟੈਸਟ ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋ ਮੈਚਾਂ ਦੀ ਇਸ ਲੜੀ ਲਈ 16 ਮੈਂਬਰਾਂ ਦੀ ਟੀਮ ਚੁਣੀ ਗਈ ਸੀ। ਨਜ਼ਮੁਲ ਹਸਨ ਸ਼ਾਂਤੋ ਟੀਮ ਦੇ ਕਪਤਾਨ ਹੋਣਗੇ। ਟੈਸਟ ਸੀਰੀਜ਼ ਲਈ ਬੰਗਲਾਦੇਸ਼ ਦੀ ਟੀਮ ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਮਹਿਮੂਦੁਲ ਹਸਨ ਜੋਏ, ਜ਼ਾਕਿਰ ਹਸਨ, ਸ਼ਾਦਮਾਨ ਇਸਲਾਮ, ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਕੁਮੇਰ ਦਾਸ, ਮੇਹਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਨਈਮ ਹਸਨ, ਨਾਹਿਦ ਰਾਣਾ, ਹਸਨ ਮਹਿਮੂਦ, ਤਸਕੀਨ ਅਹਿਮਦ, ਸਈਅਦ ਖਾਲਿਦ ਅਹਿਮਦ ਅਤੇ ਜ਼ੇਕਰ ਅਲੀ ਅਨਿਕ।
ਭਾਰਤ ਖ਼ਿਲਾਫ ਟੈਸਟ ਲੜੀ ਲਈ ਬੰਗਲਾਦੇਸ਼ ਨੇ ਕੀਤਾ ਟੀਮ ਦਾ ਐਲਾਨ
RELATED ARTICLES