HomePunjabi NewsLiberal Breakingਭਾਰਤ ਖ਼ਿਲਾਫ ਟੈਸਟ ਲੜੀ ਲਈ ਬੰਗਲਾਦੇਸ਼ ਨੇ ਕੀਤਾ ਟੀਮ ਦਾ ਐਲਾਨ

ਭਾਰਤ ਖ਼ਿਲਾਫ ਟੈਸਟ ਲੜੀ ਲਈ ਬੰਗਲਾਦੇਸ਼ ਨੇ ਕੀਤਾ ਟੀਮ ਦਾ ਐਲਾਨ

ਬੰਗਲਾਦੇਸ਼ ਨੇ ਭਾਰਤ ਖਿਲਾਫ 19 ਸਤੰਬਰ ਤੋਂ ਹੋਣ ਵਾਲੀ ਟੈਸਟ ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋ ਮੈਚਾਂ ਦੀ ਇਸ ਲੜੀ ਲਈ 16 ਮੈਂਬਰਾਂ ਦੀ ਟੀਮ ਚੁਣੀ ਗਈ ਸੀ। ਨਜ਼ਮੁਲ ਹਸਨ ਸ਼ਾਂਤੋ ਟੀਮ ਦੇ ਕਪਤਾਨ ਹੋਣਗੇ। ਟੈਸਟ ਸੀਰੀਜ਼ ਲਈ ਬੰਗਲਾਦੇਸ਼ ਦੀ ਟੀਮ ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਮਹਿਮੂਦੁਲ ਹਸਨ ਜੋਏ, ਜ਼ਾਕਿਰ ਹਸਨ, ਸ਼ਾਦਮਾਨ ਇਸਲਾਮ, ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਕੁਮੇਰ ਦਾਸ, ਮੇਹਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਨਈਮ ਹਸਨ, ਨਾਹਿਦ ਰਾਣਾ, ਹਸਨ ਮਹਿਮੂਦ, ਤਸਕੀਨ ਅਹਿਮਦ, ਸਈਅਦ ਖਾਲਿਦ ਅਹਿਮਦ ਅਤੇ ਜ਼ੇਕਰ ਅਲੀ ਅਨਿਕ।

RELATED ARTICLES

Most Popular

Recent Comments