ਭਾਰਤ ਨੇ ਪੈਰਿਸ ਪੈਰਾਲੰਪਿਕ-2024 ‘ਚ ਇਤਿਹਾਸਕ ਪ੍ਰਦਰਸ਼ਨ ਕੀਤਾ ਅਤੇ 7 ਸੋਨ ਤਗਮੇ ਸਮੇਤ 29 ਤਗਮੇ ਜਿੱਤ ਕੇ ਆਪਣੀ ਯਾਤਰਾ ਦਾ ਅੰਤ ਕੀਤਾ। 10ਵੇਂ ਦਿਨ ਸ਼ਨੀਵਾਰ 7 ਸਤੰਬਰ ਨੂੰ ਦੇਸ਼ ਨੂੰ 3 ਮੈਡਲ ਮਿਲੇ। ਖੇਡਾਂ ਦਾ ਸਮਾਪਤੀ ਸਮਾਰੋਹ ਅੱਜ (8 ਸਤੰਬਰ) ਦੁਪਹਿਰ 11:30 ਵਜੇ ਹੋਵੇਗਾ। ਭਾਰਤ ਤਮਗਾ ਸੂਚੀ ‘ਚ 16ਵੇਂ ਨੰਬਰ ‘ਤੇ ਹੈ। ਦੇਸ਼ ਨੇ 7 ਸੋਨ, 9 ਚਾਂਦੀ ਅਤੇ 13 ਕਾਂਸੀ ਦੇ ਤਗਮੇ ਜਿੱਤੇ।
ਭਾਰਤ ਨੇ ਪੈਰਿਸ ਪੈਰਾਲੰਪਿਕ-2024 ‘ਚ ਇਤਿਹਾਸਕ ਪ੍ਰਦਰਸ਼ਨ ਕੀਤਾ, ਜਿੱਤੇ 29 ਮੈਡਲ
RELATED ARTICLES