ਆਮ ਆਦਮੀ ਪਾਰਟੀ ਵੱਲੋਂ ਆਪਣੇ ਬੁਲਾਰਿਆਂ ਦਾ ਐਲਾਨ ਕੀਤਾ ਗਿਆ ਹੈ । ਆਮ ਆਦਮੀ ਪਾਰਟੀ ਨੇ ਇਸ ਬਾਰੇ ਸੂਚੀ ਜਾਰੀ ਕਰਦੇ ਹੋਏ ਲਗਭਗ 25 ਨਾਮ ਬਤੌਰ ਬੁਲਾਰੇ ਵਜੋਂ ਜਨ ਤੱਕ ਕੀਤੇ ਹਨ । ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਇਹ ਜਾਣਕਾਰੀ ਜਨਤਕ ਕੀਤੀ ਗਈ ਹੈ। ਬੁਲਾਰਿਆਂ ਦੀ ਲਿਸਟ ਹੇਠ ਦਿੱਤੀ ਗਈ ਹੈ।