ਸ਼੍ਰੀ ਆਨੰਦਪੁਰ ਸਾਹਿਬ ਤੋਂ MP ਅਤੇ ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦਸਿਆ ਕਿ ਪੰਜਾਬ ਦੀ ਖੇਤੀ ਲਈ 21% ਸਿੰਚਾਈ ਪਹਿਲਾਂ ਨਹਿਰੀ ਪਾਣੀ ਨਾਲ ਹੁੰਦੀ ਸੀ, ਹੁਣ ਸਰਕਾਰ ਨੇ 60% ਤੱਕ ਕਰ ਦਿੱਤੀ। ਵਿਰੋਧੀਆਂ ਨੇ ਸਵਾਲ ਕੀਤਾ ਕੀ ਮੈਂਬਰ ਪਾਰਲੀਮੈਂਟ ਇਹ ਦੱਸ ਸਕਦੇ ਹਨ ਇਹ ਅੰਕੜੇ ਕਿੱਥੋਂ ਆਏ? ਜੇ ਇਹ ਅੰਕੜੇ ਸਹੀ ਹਨ ਤਾਂ ਓਹ ਪੇਸ਼ ਜ਼ਰੂਰ ਕਰਨ।
ਆਪ ਦਾ ਦਾਅਵਾ ਪੰਜਾਬ ਦੀ ਖੇਤੀ ਲਈ ਨਹਿਰੀ ਪਾਣੀ 21 ਫ਼ੀਸਦੀ ਤੋਂ ਵਧਾ ਕੇ ਕੀਤਾ 60 ਫੀਸਦੀ
RELATED ARTICLES