HomePunjabi NewsLiberal Breakingਆਪ ਦਾ ਦਾਅਵਾ ਪੰਜਾਬ ਦੀ ਖੇਤੀ ਲਈ ਨਹਿਰੀ ਪਾਣੀ 21 ਫ਼ੀਸਦੀ ਤੋਂ...

ਆਪ ਦਾ ਦਾਅਵਾ ਪੰਜਾਬ ਦੀ ਖੇਤੀ ਲਈ ਨਹਿਰੀ ਪਾਣੀ 21 ਫ਼ੀਸਦੀ ਤੋਂ ਵਧਾ ਕੇ ਕੀਤਾ 60 ਫੀਸਦੀ

ਸ਼੍ਰੀ ਆਨੰਦਪੁਰ ਸਾਹਿਬ ਤੋਂ MP ਅਤੇ ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦਸਿਆ ਕਿ ਪੰਜਾਬ ਦੀ ਖੇਤੀ ਲਈ 21% ਸਿੰਚਾਈ ਪਹਿਲਾਂ ਨਹਿਰੀ ਪਾਣੀ ਨਾਲ ਹੁੰਦੀ ਸੀ, ਹੁਣ ਸਰਕਾਰ ਨੇ 60% ਤੱਕ ਕਰ ਦਿੱਤੀ। ਵਿਰੋਧੀਆਂ ਨੇ ਸਵਾਲ ਕੀਤਾ ਕੀ ਮੈਂਬਰ ਪਾਰਲੀਮੈਂਟ ਇਹ ਦੱਸ ਸਕਦੇ ਹਨ ਇਹ ਅੰਕੜੇ ਕਿੱਥੋਂ ਆਏ? ਜੇ ਇਹ ਅੰਕੜੇ ਸਹੀ ਹਨ ਤਾਂ ਓਹ ਪੇਸ਼ ਜ਼ਰੂਰ ਕਰਨ।

RELATED ARTICLES

Most Popular

Recent Comments