ਪੰਜਾਬ ਸਰਕਾਰ ਨੇ 4 ਜ਼ਿਲ੍ਹਿਆਂ ਦੇ DC ਦਾ ਤਬਾਦਲਾ ਕੀਤਾ ਹੈ। IAS ਕੁਲਵੰਤ ਸਿੰਘ ਨੂੰ ਮਾਨਸਾ, IAS ਵਿਸ਼ੇਸ਼ ਸਾਰੰਗਲ ਨੂੰ ਲਾਇਆ ਡਿਪਟੀ ਕਮਿਸ਼ਨਰ ਮੋਗਾ । IAS ਓਮਾ ਸ਼ੰਕਰ ਗੁਪਤਾ ਹੁਣ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹੋਣਗੇ ਅਤੇ IAS ਰਾਜੇਸ਼ ਤ੍ਰਿਪਾਠੀ ਨੂੰ DC ਸ੍ਰੀ ਮੁਕਤਸਰ ਸਾਹਿਬ ਲਗਾਇਆ ਗਿਆ ਹੈ।
ਪੰਜਾਬ ਸਰਕਾਰ ਵਲੋਂ 4 ਜ਼ਿਲ੍ਹਿਆਂ ਦੇ DC ਦਾ ਕੀਤਾ ਗਿਆ ਤਬਾਦਲਾ
RELATED ARTICLES