ਵਿਨੇਸ਼ ਫੋਗਾਟ ਨੇ ਰਚਿਆ ਇਤਿਹਾਸ ਉਸਨੇ ਪੈਰਿਸ ਓਲੰਪਿਕ ਵਿੱਚ 50 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਮੈਚ ਵਿੱਚ ਕਿਊਬਾ ਦੇ ਪਹਿਲਵਾਨ ਲੋਪੇਜ਼ ਗੁਜ਼ਮੈਨ ਨੂੰ 5-0 ਨਾਲ ਹਰਾਇਆ। ਇਸ ਨਾਲ ਉਸ ਦਾ ਚਾਂਦੀ ਦਾ ਤਗਮਾ ਪੱਕਾ ਹੋ ਗਿਆ ਹੈ ਪਰ ਦੇਸ਼ ਨੂੰ ਉਸ ਤੋਂ ਸੋਨੇ ਦੀ ਉਮੀਦ ਹੈ।
ਵਿਨੇਸ਼ ਫੋਗਾਟ ਨੇ ਰਚਿਆ ਇਤਿਹਾਸ, ਫਾਈਨਲ ਵਿੱਚ ਬਣਾਈ ਥਾਂ
RELATED ARTICLES