ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਐਮਪੀ ਬਣੇ ਬਾਲੀਵੁੱਡ ਅਭਿਨੇਤਰੀ ਕੰਗਣਾ ਰਨੌਤ ਨੇ ਰਾਮਪੁਰ ਬੁਸ਼ਹਿਰ ਵਿੱਚ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਐਮਪੀ ਕੰਗਣਾ ਰਨੌਤ ਨੇ ਬੱਦਲ ਫਟਣ ਕਰਕੇ ਪ੍ਰਭਾਵਿਤ ਹੋਏ ਇਸ ਇਲਾਕੇ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਐਮਪੀ ਕੰਗਣਾ ਰਨੌਤ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਜਲਦ ਤੋਂ ਜਲਦ ਸਰਕਾਰ ਵੱਲੋਂ ਰਾਹਤ ਦਿੱਤੀ ਜਾਵੇਗੀ ਅਤੇ ਪੀੜਤਾਂ ਦਾ ਮੁੜ ਵਸੇਬਾ ਕਰਵਾਇਆ ਜਾਵੇਗਾ।
ਐਮਪੀ ਕੰਗਣਾ ਰਨੌਤ ਨੇ ਬੱਦਲ ਫੱਟਣ ਕਰਕੇ ਪ੍ਰਭਾਵਿਤ ਹੋਏ ਇਲਾਕੇ ਦਾ ਕੀਤਾ ਦੌਰਾ
RELATED ARTICLES