ਸ਼੍ਰੀਲੰਕਾ ਨੂੰ ਟੀ-20 ਸੀਰੀਜ਼ ‘ਚ 3-0 ਨਾਲ ਹਰਾਉਣ ਤੋਂ ਬਾਅਦ ਟੀਮ ਇੰਡੀਆ ਅੱਜ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡ ਰਹੀ ਹੈ। ਸ਼੍ਰੀਲੰਕਾ ਦੇ ਕਪਤਾਨ ਚਰਿਥ ਅਸਾਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਿਰਾਜ਼ ਅੱਜ ਸ਼੍ਰੀਲੰਕਾ ਲਈ ਡੈਬਿਊ ਕਰਨਗੇ। ਭਾਰਤੀ ਟੀਮ ਵਿੱਚ ਰਿਸ਼ਭ ਪੰਤ ਦੀ ਥਾਂ ਕੇਐਲ ਰਾਹੁਲ ਨੂੰ ਵਿਕਟਕੀਪਰ ਵਜੋਂ ਚੁਣਿਆ ਗਿਆ ਹੈ। ਵਿਰਾਟ-ਰੋਹਿਤ ਨੇ 7 ਮਹੀਨਿਆਂ ਬਾਅਦ ਵਨਡੇ ‘ਚ ਐਂਟਰੀ ਕੀਤੀ ਹੈ।
ਭਾਰਤ ਅਤੇ ਸ਼੍ਰੀਲੰਕਾ ਵਨ ਡੇ ਸੀਰੀਜ਼: ਟਾਸ ਜਿੱਤਕੇ ਸ਼੍ਰੀਲੰਕਾ ਨੇ ਚੁਣੀ ਬੱਲੇਬਾਜ਼ੀ
RELATED ARTICLES