ਐਮਪੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਪੰਜਾਬ ਦੇ ਹੜਾਂ ਦਾ ਮੁੱਦਾ ਚੁੱਕਿਆ । ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਕਿ ਡਰੇਨਾਂ ਦੀ ਸਫਾਈ ਜਲ ਤੋਂ ਜਲਦ ਕਰਵਾਈ ਜਾਵੇ ਤਾਂ ਜੋ ਹੜਾਂ ਵਰਗੇ ਹਾਲਾਤਾਂ ਤੋਂ ਬਚਿਆ ਜਾ ਸਕੇ । ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਹੜਾਂ ਦੇ ਕਰਕੇ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਸੀ ਅਤੇ 21 ਜ਼ਿਲ੍ਹੇ ਇਸ ਦੀ ਚਪੇਟ ਵਿੱਚ ਆ ਗਏ ਸਨ।
ਐਮਪੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਪੰਜਾਬ ਦੇ ਹੜਾਂ ਦਾ ਮੁੱਦਾ ਚੁੱਕਿਆ
RELATED ARTICLES