HomePunjabi NewsLiberal Breakingਐਮਪੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਪੰਜਾਬ ਦੇ ਹੜਾਂ ਦਾ...

ਐਮਪੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਪੰਜਾਬ ਦੇ ਹੜਾਂ ਦਾ ਮੁੱਦਾ ਚੁੱਕਿਆ

ਐਮਪੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਪੰਜਾਬ ਦੇ ਹੜਾਂ ਦਾ ਮੁੱਦਾ ਚੁੱਕਿਆ । ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਕਿ ਡਰੇਨਾਂ ਦੀ ਸਫਾਈ ਜਲ ਤੋਂ ਜਲਦ ਕਰਵਾਈ ਜਾਵੇ ਤਾਂ ਜੋ ਹੜਾਂ ਵਰਗੇ ਹਾਲਾਤਾਂ ਤੋਂ ਬਚਿਆ ਜਾ ਸਕੇ । ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਹੜਾਂ ਦੇ ਕਰਕੇ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਸੀ ਅਤੇ 21 ਜ਼ਿਲ੍ਹੇ ਇਸ ਦੀ ਚਪੇਟ ਵਿੱਚ ਆ ਗਏ ਸਨ।

RELATED ARTICLES

Most Popular

Recent Comments