More
    HomePunjabi NewsLiberal BreakingMP ਰਾਜਾ ਵੜਿੰਗ ਨੇ ਕੇਂਦਰ ਸਰਕਾਰ ਤੇ ਨਿਸ਼ਾਨਾਂ ਸਾਧਿਆ, ਪੰਜਾਬ ਨਾਲ ਮਤਰੇਈ...

    MP ਰਾਜਾ ਵੜਿੰਗ ਨੇ ਕੇਂਦਰ ਸਰਕਾਰ ਤੇ ਨਿਸ਼ਾਨਾਂ ਸਾਧਿਆ, ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਲਾਇਆ ਇਲਜ਼ਾਮ

    ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਤੇ ਨਿਸ਼ਾਨਾਂ ਸਾਧਿਆ ਹੈ। ਉਹਨਾਂ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਤੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਪੈਰਿਸ ਓਲੰਪਿਕ ਵਿੱਚ ਪੰਜਾਬ ਅਤੇ ਹਰਿਆਣਾ ਤੋਂ 48 ਐਥਲੀਟ ਭੇਜਣ ਦੇ ਬਾਵਜੂਦ ਭਾਰਤੀ ਖੇਡਾਂ ਦੇ ਕੇਂਦਰ ਨੂੰ ਕ੍ਰਮਵਾਰ 78 ਕਰੋੜ ਅਤੇ 66 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕੀਤੀ ਜਦਕਿ 9 ਐਥਲੀਟ ਭੇਜਣ ਵਾਲੇ ਉੱਤਰ ਪ੍ਰਦੇਸ਼ ਅਤੇ ਗੁਜਰਾਤ ਨੂੰ 438 ਕਰੋੜ ਅਤੇ 426 ਕਰੋੜ ਰੁਪਏ ਦਿੱਤੇ। ਕੀ ਇਹ ਕਾਣੀ ਵੰਡ ਨਹੀਂ? ਆਖ਼ਿਰ ਕਦੋਂ ਤੱਕ ਭਾਜਪਾ ਸਾਡੇ ਨਾਲ ਇਵੇਂ ਹੀ ਵਖਰੇਂਵਾ ਕਰਦੀ ਰਹੇਗੀ?

    RELATED ARTICLES

    Most Popular

    Recent Comments