ਪੰਜਾਬ ‘ਚ ਨਵੇਂ ਟ੍ਰੈਫਿਕ ਨਿਯਮ ਜਾਰੀ ਕਰ ਦਿੱਤੇ ਗਏ ਹਨ ਜੋ ਕਿ ਜਲਦ ਲਾਗੂ ਹੋ ਜਾਣਗੇ। ਵਾਹਨ ਚਲਾਉਣ ਵਾਲੇ ਨਾਬਾਲਗਾਂ ਦੇ ਮਾਪਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ। 3 ਸਾਲ ਦੀ ਕੈਦ ਤੇ 25,000 ਰੁਪਏ ਦਾ ਹੋ ਸਕਦਾ ਹੈ ਜੁਰਮਾਨਾ । ਨਾਬਾਲਿਗ ਵੱਲੋਂ ਵਾਹਨ ਮੰਗ ਕੇ ਚਲਾਉਣ ‘ਤੇ ਹੋਵੇਗੀ ਵਹੀਕਲ ਮਾਲਕ ਤੇ ਕਾਰਵਾਈ।
ਨਾਬਾਲਗ ਵਾਹਨ ਚਾਲਕ ਦੇ ਮਾਪਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ, ਨਵੇਂ ਨਿਯਮ ਹੋਣਗੇ ਲਾਗੂ
RELATED ARTICLES