HomePunjabi NewsLiberal Breakingਨਾਬਾਲਗ ਵਾਹਨ ਚਾਲਕ ਦੇ ਮਾਪਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ, ਨਵੇਂ ਨਿਯਮ ਹੋਣਗੇ...

ਨਾਬਾਲਗ ਵਾਹਨ ਚਾਲਕ ਦੇ ਮਾਪਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ, ਨਵੇਂ ਨਿਯਮ ਹੋਣਗੇ ਲਾਗੂ

ਪੰਜਾਬ ‘ਚ ਨਵੇਂ ਟ੍ਰੈਫਿਕ ਨਿਯਮ ਜਾਰੀ ਕਰ ਦਿੱਤੇ ਗਏ ਹਨ ਜੋ ਕਿ ਜਲਦ ਲਾਗੂ ਹੋ ਜਾਣਗੇ। ਵਾਹਨ ਚਲਾਉਣ ਵਾਲੇ ਨਾਬਾਲਗਾਂ ਦੇ ਮਾਪਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ। 3 ਸਾਲ ਦੀ ਕੈਦ ਤੇ 25,000 ਰੁਪਏ ਦਾ ਹੋ ਸਕਦਾ ਹੈ ਜੁਰਮਾਨਾ । ਨਾਬਾਲਿਗ ਵੱਲੋਂ ਵਾਹਨ ਮੰਗ ਕੇ ਚਲਾਉਣ ‘ਤੇ ਹੋਵੇਗੀ ਵਹੀਕਲ ਮਾਲਕ ਤੇ ਕਾਰਵਾਈ।

RELATED ARTICLES

Most Popular

Recent Comments