ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਵਾਰੀ ਫਿਰ ਤੋਂ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਉੱਚਾ ਕੀਤਾ ਹੈ । ਕਨੇਡਾ ਵਿੱਚ ਇੱਕ ਸ਼ੋ ਦੌਰਾਨ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਦਲਜੀਤ ਦੋਸਾਂਝ ਨੂੰ ਮਿਲਣ ਵਾਸਤੇ ਸਟੇਜ ਤੇ ਆਏ ਅਤੇ ਗਲੇ ਮਿਲ ਕੇ ਦਿਲਜੀਤ ਦੇ ਨਾਮ ਦੀ ਹੂਟਿੰਗ ਕਰਵਾਈ ਇਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦਿਲਜੀਤ ਤੇ ਗਾਣਿਆਂ ਤੇ ਥਿਰਕ ਦੇ ਨਜ਼ਰ ਆਏ।
ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੀ ਹੋਏ ਦਿਲਜੀਤ ਦੋਸਾਂਝ ਦੇ ਮੁਰੀਦ
RELATED ARTICLES