HomePunjabi NewsEntertainmentਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੀ ਹੋਏ ਦਿਲਜੀਤ ਦੋਸਾਂਝ ਦੇ ਮੁਰੀਦ

ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੀ ਹੋਏ ਦਿਲਜੀਤ ਦੋਸਾਂਝ ਦੇ ਮੁਰੀਦ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਵਾਰੀ ਫਿਰ ਤੋਂ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਉੱਚਾ ਕੀਤਾ ਹੈ । ਕਨੇਡਾ ਵਿੱਚ ਇੱਕ ਸ਼ੋ ਦੌਰਾਨ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਦਲਜੀਤ ਦੋਸਾਂਝ ਨੂੰ ਮਿਲਣ ਵਾਸਤੇ ਸਟੇਜ ਤੇ ਆਏ ਅਤੇ ਗਲੇ ਮਿਲ ਕੇ ਦਿਲਜੀਤ ਦੇ ਨਾਮ ਦੀ ਹੂਟਿੰਗ ਕਰਵਾਈ ਇਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦਿਲਜੀਤ ਤੇ ਗਾਣਿਆਂ ਤੇ ਥਿਰਕ ਦੇ ਨਜ਼ਰ ਆਏ।

RELATED ARTICLES

Most Popular

Recent Comments