ਪੰਜਾਬ ਦੇ ਵਿੱਚ ਇਨੀ ਦਿਨੀ ਕੜਾਕੇ ਦੀ ਠੰਡ ਪੈ ਰਹੀ ਹੈ। ਲਗਾਤਾਰ ਕਈ ਦਿਨਾਂ ਤੋਂ ਸੂਰਜ ਨਾ ਨਿਕਲਣ ਕਰਕੇ ਠੰਡ ਹੋਰ ਜਿਆਦਾ ਮਹਿਸੂਸ ਹੋ ਰਹੀ ਹੈ। ਪਰ ਹੁਣ ਪਿਛਲੇ ਦੋ ਦਿਨ ਤੋਂ ਲਗਾਤਾਰ ਸ਼ੀਤ ਲਹਿਰ ਚੱਲਣ ਦੇ ਨਾਲ ਠੰਡ ਦੇ ਵਿੱਚ ਹੋਰ ਜਿਆਦਾ ਵਾਧਾ ਹੋ ਗਿਆ ਹੈ। ਜਿਸ ਦੇ ਚਲਦੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਸ ਠੰਡ ਤੋਂ ਖਾਸ ਤੌਰ ਤੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਬਚਾਅ ਕੀਤਾ ਜਾਵੇ।
ਪੰਜਾਬ ਦੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਰਕੇ ਮੌਸਮ ਵਿਭਾਗ ਵਲੋਂ ਇਹ ਹਿਦਾਇਤਾਂ ਜਾਰੀ
RELATED ARTICLES