ਭਾਰਤ ਅਤੇ ਅਮਰੀਕਾ ਵਿਚਾਲੇ ਅੱਜ ਟੀ-20 ਵਿਸ਼ਵ ਕੱਪ 2024 ਦਾ ਰੋਮਾਂਚਕ ਮੈਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ। ਦੋਵੇਂ ਟੀਮਾਂ ਆਪਣੇ ਪਿਛਲੇ ਮੈਚ ਜਿੱਤ ਚੁੱਕੀਆਂ ਹਨ ਅਤੇ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਮੈਚ ‘ਚ ਦੋਵੇਂ ਸੁਪਰ-8 ‘ਚ ਪ੍ਰਵੇਸ਼ ਲਈ ਜ਼ੋਰ ਪਾਉਂਦੇ ਨਜ਼ਰ ਆਉਣਗੇ।
ਟੀ-20 ਵਿਸ਼ਵ ਕੱਪ 2024: ਭਾਰਤ ਅਤੇ ਅਮਰੀਕਾ ਵਿਚਾਲੇ ਮੈਚ ਅੱਜ
RELATED ARTICLES


