ਐਗਜਿਟ ਪੋਲ ਦੇ ਨਤੀਜਿਆਂ ਤੇ ਰਾਹੁਲ ਗਾਂਧੀ ਨੇ ਤੰਜ ਕਸਦੇ ਹੋਏ ਕਿਹਾ ਹੈ ਕਿ “ਇਸ ਦਾ ਨਾਂ ਐਗਜ਼ਿਟ ਪੋਲ ਨਹੀਂ ਮੋਦੀ ਮੀਡੀਆ ਪੋਲ ਹੈ। ਇਹ ਮੋਦੀ ਜੀ ਦਾ ਪੋਲ ਹੈ। ਇਹ ਅਟਕਲਾਂ ਹਨ। ਸਿੱਧੂ ਮੂਸੇਵਾਲਾ ਦਾ ਗੀਤ ਸੁਣਿਆ ਹੈ ਤੁਸੀਂ, 295, ਅਸੀਂ 295 ਸੀਟਾਂ ਜਿੱਤ ਰਹੇ ਹਾਂ।”
ਰਾਹੁਲ ਗਾਂਧੀ ਬੋਲੇ ਸਿੱਧੂ ਮੂਸੇਵਾਲਾ ਦਾ ਗੀਤ ਸੁਣਿਆ ਹੈ ਤੁਸੀਂ 295, ਅਸੀਂ 295 ਸੀਟਾਂ ਜਿੱਤ ਰਹੇ ਹਾਂ।”
RELATED ARTICLES