HomePunjabi NewsLiberal Breakingਰਾਹੁਲ ਗਾਂਧੀ ਬੋਲੇ ਸਿੱਧੂ ਮੂਸੇਵਾਲਾ ਦਾ ਗੀਤ ਸੁਣਿਆ ਹੈ ਤੁਸੀਂ 295, ਅਸੀਂ...

ਰਾਹੁਲ ਗਾਂਧੀ ਬੋਲੇ ਸਿੱਧੂ ਮੂਸੇਵਾਲਾ ਦਾ ਗੀਤ ਸੁਣਿਆ ਹੈ ਤੁਸੀਂ 295, ਅਸੀਂ 295 ਸੀਟਾਂ ਜਿੱਤ ਰਹੇ ਹਾਂ।”

ਐਗਜਿਟ ਪੋਲ ਦੇ ਨਤੀਜਿਆਂ ਤੇ ਰਾਹੁਲ ਗਾਂਧੀ ਨੇ ਤੰਜ ਕਸਦੇ ਹੋਏ ਕਿਹਾ ਹੈ ਕਿ “ਇਸ ਦਾ ਨਾਂ ਐਗਜ਼ਿਟ ਪੋਲ ਨਹੀਂ ਮੋਦੀ ਮੀਡੀਆ ਪੋਲ ਹੈ। ਇਹ ਮੋਦੀ ਜੀ ਦਾ ਪੋਲ ਹੈ। ਇਹ ਅਟਕਲਾਂ ਹਨ। ਸਿੱਧੂ ਮੂਸੇਵਾਲਾ ਦਾ ਗੀਤ ਸੁਣਿਆ ਹੈ ਤੁਸੀਂ, 295, ਅਸੀਂ 295 ਸੀਟਾਂ ਜਿੱਤ ਰਹੇ ਹਾਂ।”

RELATED ARTICLES

Most Popular

Recent Comments