ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਭਾਜਪਾ ਤੇ ਵੱਡੇ ਹਮਲੇ ਬੋਲੇ ਹਨ । ਉਹਨਾਂ ਕਿਹਾ ਕਿ ਭਾਜਪਾ ਦੇ ਆਗੂ ਪੰਜਾਬ ਦਾ ਜਜ਼ਬਾ ਨਹੀਂ ਸਮਝ ਪਾ ਰਹੇ । ਸਿਰਫ ਕਿਸਾਨ ਹੀ ਨਹੀਂ ਪੰਜਾਬ ਦੇ ਲੋਕਾਂ ਨੇ ਬਹੁਤ ਸ਼ਹਾਦਤਾਂ ਦਿੱਤੀਆਂ ਹਨ ਪਰ ਭਾਜਪਾ ਇਸਨੂੰ ਸਮਝ ਨਹੀਂ ਪਾ ਰਹੀ ।
ਪੰਜਾਬ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਭਾਜਪਾ ਤੇ ਬੋਲੇ ਵੱਡੇ ਹਮਲੇ
RELATED ARTICLES