HomePunjabi NewsLiberal Breakingਪੰਜਾਬ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਭਾਜਪਾ ਤੇ ਬੋਲੇ ਵੱਡੇ...

ਪੰਜਾਬ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਭਾਜਪਾ ਤੇ ਬੋਲੇ ਵੱਡੇ ਹਮਲੇ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਭਾਜਪਾ ਤੇ ਵੱਡੇ ਹਮਲੇ ਬੋਲੇ ਹਨ । ਉਹਨਾਂ ਕਿਹਾ ਕਿ ਭਾਜਪਾ ਦੇ ਆਗੂ ਪੰਜਾਬ ਦਾ ਜਜ਼ਬਾ ਨਹੀਂ ਸਮਝ ਪਾ ਰਹੇ । ਸਿਰਫ ਕਿਸਾਨ ਹੀ ਨਹੀਂ ਪੰਜਾਬ ਦੇ ਲੋਕਾਂ ਨੇ ਬਹੁਤ ਸ਼ਹਾਦਤਾਂ ਦਿੱਤੀਆਂ ਹਨ ਪਰ ਭਾਜਪਾ ਇਸਨੂੰ ਸਮਝ ਨਹੀਂ ਪਾ ਰਹੀ ।

RELATED ARTICLES

Most Popular

Recent Comments