ਮੁੱਖ ਮੰਤਰੀ ਭਗਵੰਤ ਮਾਨ ਅੱਜ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਸੰਗਰੂਰ ਪਹੁੰਚੇ ਸਨ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਆਪਣੇ ਹੀ ਅੰਦਾਜ਼ ਦੇ ਵਿੱਚ ਵਿਰੋਧੀਆਂ ਉੱਤੇ ਹਮਲੇ ਬੋਲੇ ਉਹਨਾਂ ਨੇ ਭਾਜਪਾ ਤੇ ਹਮਲਾ ਬੋਲਦੇ ਹੋਏ ਕਿਹਾ ਕਿ 10 ਸਾਲ ਤੋਂ ਬਾਅਦ ਵੀ ਭਾਜਪਾ ਧਰਮ ਦੇ ਨਾਮ ਤੇ ਵੋਟ ਮੰਗ ਰਹੀ ਹੈ ਤੇ ਉਹਨਾਂ ਦੇ ਕੋਲ ਕੋਈ ਕੰਮ ਗਿਣਾਉਣ ਨੂੰ ਨਹੀਂ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕਲੌਤੀ ਐਸੀ ਪਾਰਟੀ ਹੈ ਜੋ ਲੋਕਾਂ ਨੂੰ ਵਿਕਾਸ, ਵਧੀਆ ਸਿੱਖਿਆ ਸਹੂਲਤਾਂ ਤੇ ਸਿਹਤ ਸਹੂਲਤਾਂ ਪ੍ਰਦਾਨ ਕਰ ਸਕਦੀ ਹੈ।
ਸੰਗਰੂਰ ਵਿੱਚ ਗਰਜੇ ਮੁੱਖ ਮੰਤਰੀ ਮਾਨ ਵਿਰੋਧੀਆਂ ਤੇ ਬੋਲੇ ਤਿੱਖੇ ਹਮਲੇ
RELATED ARTICLES