HomePunjabi NewsLiberal Breakingਸੰਗਰੂਰ ਵਿੱਚ ਗਰਜੇ ਮੁੱਖ ਮੰਤਰੀ ਮਾਨ ਵਿਰੋਧੀਆਂ ਤੇ ਬੋਲੇ ਤਿੱਖੇ ਹਮਲੇ

ਸੰਗਰੂਰ ਵਿੱਚ ਗਰਜੇ ਮੁੱਖ ਮੰਤਰੀ ਮਾਨ ਵਿਰੋਧੀਆਂ ਤੇ ਬੋਲੇ ਤਿੱਖੇ ਹਮਲੇ

ਮੁੱਖ ਮੰਤਰੀ ਭਗਵੰਤ ਮਾਨ ਅੱਜ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਸੰਗਰੂਰ ਪਹੁੰਚੇ ਸਨ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਆਪਣੇ ਹੀ ਅੰਦਾਜ਼ ਦੇ ਵਿੱਚ ਵਿਰੋਧੀਆਂ ਉੱਤੇ ਹਮਲੇ ਬੋਲੇ ਉਹਨਾਂ ਨੇ ਭਾਜਪਾ ਤੇ ਹਮਲਾ ਬੋਲਦੇ ਹੋਏ ਕਿਹਾ ਕਿ 10 ਸਾਲ ਤੋਂ ਬਾਅਦ ਵੀ ਭਾਜਪਾ ਧਰਮ ਦੇ ਨਾਮ ਤੇ ਵੋਟ ਮੰਗ ਰਹੀ ਹੈ ਤੇ ਉਹਨਾਂ ਦੇ ਕੋਲ ਕੋਈ ਕੰਮ ਗਿਣਾਉਣ ਨੂੰ ਨਹੀਂ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕਲੌਤੀ ਐਸੀ ਪਾਰਟੀ ਹੈ ਜੋ ਲੋਕਾਂ ਨੂੰ ਵਿਕਾਸ, ਵਧੀਆ ਸਿੱਖਿਆ ਸਹੂਲਤਾਂ ਤੇ ਸਿਹਤ ਸਹੂਲਤਾਂ ਪ੍ਰਦਾਨ ਕਰ ਸਕਦੀ ਹੈ।

RELATED ARTICLES

Most Popular

Recent Comments