ਪਾਕਿਸਤਾਨ ਦੇ ਵਿੱਚ ਮਹਿੰਗਾਈ ਨੇ ਕਹਿਰ ਮਚਾਇਆ ਹੋਇਆ ਹੈ। ਗਰੀਬੀ ਨਾਲ ਜੂਝ ਰਹੇ ਲੋਕ ਹੁਣ ਭੁੱਖੇ ਮਰਨ ਨੂੰ ਮਜਬੂਰ ਹੋ ਰਹੇ ਹਨ ਜਿਸ ਦੀ ਵਜਹਾ ਹੈ ਪਾਕਿਸਤਾਨ ਦੇ ਵਿੱਚ ਇੱਕ ਕਿਲੋ ਆਟੇ ਦੀ ਕੀਮਤ 800 ਪਾਕਿਸਤਾਨੀ ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਇੱਕ ਰੋਟੀ ਦੀ ਕੀਮਤ ਹੁਣ 25 ਪਾਕਿਸਤਾਨੀ ਰੁਪਏ ਹੈ ਜਿਸ ਨਾਲ ਆਮ ਜਨਤਾ ਦੀ ਹਾਲਤ ਬੇਹਦ ਮਾੜੀ ਹੋ ਗਈ ਹੈ।
ਪਾਕਿਸਤਾਨ ਦੇ ਵਿੱਚ ਇੱਕ ਕਿਲੋ ਆਟੇ ਦੀ ਕੀਮਤ 800 ਪਾਕਿਸਤਾਨੀ ਰੁਪਏ ਤੱਕ ਪਹੁੰਚੀ
RELATED ARTICLES