ਸ੍ਰੀ ਹੇਮਕੁੰਟ ਸਾਹਿਬ ਦੇ ਦਵਾਰ 25 ਮਈ ਨੂੰ ਖੁੱਲਣਗੇ । ਇਸ ਵੇਲੇ ਗੁਰਦੁਆਰਾ ਸਾਹਿਬ ਦੇ ਆਸ ਪਾਸ 12 ਤੋਂ 15 ਫੁੱਟ ਤਕ ਬਰਫ ਜੰਮੀ ਹੋਈ ਹੈ । ਗੁਰਦੁਆਰੇ ਦੀ ਪਹਿਲੀ ਮੰਜ਼ਿਲ ਦੇ ਨਾਲ ਨਾਲ ਸਰੋਵਰ ਵੀ ਬਰਫ ਵੀ ਪੂਰੀ ਤਰਾਂ ਢਕਿਆ ਹੋਇਆ ਹੈ । ਬਰਫ ਹਟਾਉਣ ਦਾ ਕੰਮ 20 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ 25 ਮਈ ਨੂੰ ਸ਼ਰਧਾਲੂਆਂ ਦੇ ਲਈ ਇਸਦੇ ਦੁਆਰ ਖੋਲੇ ਜਾਣਗੇ।
ਸ੍ਰੀ ਹੇਮਕੁੰਟ ਸਾਹਿਬ ਦੇ ਦੁਆਰ ਸ਼ਰਧਾਲੂਆਂ ਲਈ 25 ਮਈ ਨੂੰ ਜਾਣਗੇ ਖੋਲ੍ਹੇ
RELATED ARTICLES