HomePunjabi NewsLiberal Breakingਸ੍ਰੀ ਹੇਮਕੁੰਟ ਸਾਹਿਬ ਦੇ ਦੁਆਰ ਸ਼ਰਧਾਲੂਆਂ ਲਈ 25 ਮਈ ਨੂੰ ਜਾਣਗੇ ਖੋਲ੍ਹੇ

ਸ੍ਰੀ ਹੇਮਕੁੰਟ ਸਾਹਿਬ ਦੇ ਦੁਆਰ ਸ਼ਰਧਾਲੂਆਂ ਲਈ 25 ਮਈ ਨੂੰ ਜਾਣਗੇ ਖੋਲ੍ਹੇ

ਸ੍ਰੀ ਹੇਮਕੁੰਟ ਸਾਹਿਬ ਦੇ ਦਵਾਰ 25 ਮਈ ਨੂੰ ਖੁੱਲਣਗੇ । ਇਸ ਵੇਲੇ ਗੁਰਦੁਆਰਾ ਸਾਹਿਬ ਦੇ ਆਸ ਪਾਸ 12 ਤੋਂ 15 ਫੁੱਟ ਤਕ ਬਰਫ ਜੰਮੀ ਹੋਈ ਹੈ । ਗੁਰਦੁਆਰੇ ਦੀ ਪਹਿਲੀ ਮੰਜ਼ਿਲ ਦੇ ਨਾਲ ਨਾਲ ਸਰੋਵਰ ਵੀ ਬਰਫ ਵੀ ਪੂਰੀ ਤਰਾਂ ਢਕਿਆ ਹੋਇਆ ਹੈ । ਬਰਫ ਹਟਾਉਣ ਦਾ ਕੰਮ 20 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ 25 ਮਈ ਨੂੰ ਸ਼ਰਧਾਲੂਆਂ ਦੇ ਲਈ ਇਸਦੇ ਦੁਆਰ ਖੋਲੇ ਜਾਣਗੇ।

RELATED ARTICLES

Most Popular

Recent Comments