More
    HomePunjabi NewsBusinessਅੱਜ ਤੋਂ ਦਵਾਈਆਂ ਹੋਈਆਂ ਮਹਿੰਗੀਆਂ, ਕੀਮਤਾਂ ਵਿੱਚ 12% ਦਾ ਕੀਤਾ ਗਿਆ ਵਾਧਾ

    ਅੱਜ ਤੋਂ ਦਵਾਈਆਂ ਹੋਈਆਂ ਮਹਿੰਗੀਆਂ, ਕੀਮਤਾਂ ਵਿੱਚ 12% ਦਾ ਕੀਤਾ ਗਿਆ ਵਾਧਾ

    1 ਅਪ੍ਰੈਲ ਤੋਂ ਕਈ ਦਵਾਈਆਂ ਦੀਆਂ ਕੀਮਤਾਂ ਵਿੱਚ 12% ਦਾ ਵਾਧਾ ਕਰਨ ਦੇ ਆਦੇਸ਼ ਦਿੱਤੇ ਗਏ ਸੀ। ਇਹਨਾਂ ਵਿੱਚੋਂ ਜ਼ਿਆਦਾਤਰ ਦਵਾਈਆਂ ਵਿੱਚ ਜੀਵਨ-ਰੱਖਿਅਕ ਦਵਾਈਆਂ ਜਿਵੇਂ ਕਿ ਐਂਟੀ-ਇਨਫੈਕਟਿਵ, ਦਰਦ ਨਿਵਾਰਕ ਅਤੇ ਕਾਰਡੀਓਵੈਸਕੁਲਰ ਦਵਾਈਆਂ ਸ਼ਾਮਲ ਹਨ।

    RELATED ARTICLES

    Most Popular

    Recent Comments