ਪੰਜਾਬ ਦੇ ਮੌਸਮ ਵਿੱਚ ਫਿਰ ਤੋਂ ਤਬਦੀਲੀ ਆ ਸਕਦੀ ਹੈ। 28 ਤੇ 29 ਮਾਰਚ ਨੂੰ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।ਮੌਸਮ ਵਿਭਾਗ ਅਨੁਸਾਰ ਵੈਸਟਨ ਡਿਸਟਰਬੈਂਸ ਦੇ ਕਰਕੇ ਇਹ ਤਬਦੀਲੀ ਆ ਰਹੀ ਹੈ ਇਸ ਨਾਲ ਫਸਲਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ।
ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 28 ਤੇ 29 ਮਾਰਚ ਨੂੰ ਮੀਂਹ ਦਾ ਅਲਰਟ ਜਾਰੀ
RELATED ARTICLES