HomePunjabi NewsLiberal Breakingਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 28 ਤੇ 29 ਮਾਰਚ ਨੂੰ ਮੀਂਹ ਦਾ...

ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 28 ਤੇ 29 ਮਾਰਚ ਨੂੰ ਮੀਂਹ ਦਾ ਅਲਰਟ ਜਾਰੀ

ਪੰਜਾਬ ਦੇ ਮੌਸਮ ਵਿੱਚ ਫਿਰ ਤੋਂ ਤਬਦੀਲੀ ਆ ਸਕਦੀ ਹੈ। 28 ਤੇ 29 ਮਾਰਚ ਨੂੰ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।ਮੌਸਮ ਵਿਭਾਗ ਅਨੁਸਾਰ ਵੈਸਟਨ ਡਿਸਟਰਬੈਂਸ ਦੇ ਕਰਕੇ ਇਹ ਤਬਦੀਲੀ ਆ ਰਹੀ ਹੈ ਇਸ ਨਾਲ ਫਸਲਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ।

RELATED ARTICLES

Most Popular

Recent Comments