ਉਜੈਨ ਦੇ ਮਹਾਂਕਾਲ ਮੰਦਰ ਦੇ ਵਿੱਚ ਸੋਮਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਭਸਮ ਆਰਤੀ ਦੌਰਾਨ ਮੰਦਰ ਦੇ ਗਰਭ ਗ੍ਰਹਿ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਰਕੇ ਪੁਜਾਰੀ ਸਮੇਤ 13 ਲੋਕ ਝੁਲਸ ਗਏ। ਦੱਸਿਆ ਜਾ ਰਿਹਾ ਕਿ ਆਰਤੀ ਕਰਨ ਵੇਲੇ ਗੁਲਾਲ ਪਾਉਣ ਤੇ ਅੱਗ ਭੜਕ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ।
ਉਜੈਨ ਦੇ ਮਹਾਂਕਾਲ ਮੰਦਰ ਵਿੱਚ ਵਾਪਰਿਆ ਵੱਡਾ ਹਾਦਸਾ, ਪੁਜਾਰੀ ਸਣੇ 13 ਲੋਕ ਝੁਲਸੇ
RELATED ARTICLES