HomePunjabi NewsLiberal Breakingਉਜੈਨ ਦੇ ਮਹਾਂਕਾਲ ਮੰਦਰ ਵਿੱਚ ਵਾਪਰਿਆ ਵੱਡਾ ਹਾਦਸਾ, ਪੁਜਾਰੀ ਸਣੇ 13 ਲੋਕ...

ਉਜੈਨ ਦੇ ਮਹਾਂਕਾਲ ਮੰਦਰ ਵਿੱਚ ਵਾਪਰਿਆ ਵੱਡਾ ਹਾਦਸਾ, ਪੁਜਾਰੀ ਸਣੇ 13 ਲੋਕ ਝੁਲਸੇ

ਉਜੈਨ ਦੇ ਮਹਾਂਕਾਲ ਮੰਦਰ ਦੇ ਵਿੱਚ ਸੋਮਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਭਸਮ ਆਰਤੀ ਦੌਰਾਨ ਮੰਦਰ ਦੇ ਗਰਭ ਗ੍ਰਹਿ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਰਕੇ ਪੁਜਾਰੀ ਸਮੇਤ 13 ਲੋਕ ਝੁਲਸ ਗਏ। ਦੱਸਿਆ ਜਾ ਰਿਹਾ ਕਿ ਆਰਤੀ ਕਰਨ ਵੇਲੇ ਗੁਲਾਲ ਪਾਉਣ ਤੇ ਅੱਗ ਭੜਕ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ।

RELATED ARTICLES

Most Popular

Recent Comments