ਇਸ ਸੀਜ਼ਨ ਦਾ ਦੂਜਾ ਮੈਚ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਮੈਚ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਚੰਡੀਗੜ੍ਹ ਵਿਖੇ ਹੋ ਰਿਹਾ ਹੈ। ਇਹ ਪੰਜਾਬ ਟੀਮ ਦਾ ਨਵਾਂ ਹੋਮ ਗਰਾਊਂਡ ਹੈ ਜਿਸ ‘ਤੇ ਟੀਮ ਖੇਡੇਗੀ। ਇਸ ਮੈਚ ਨਾਲ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਕਰੀਬ 15 ਮਹੀਨਿਆਂ ਬਾਅਦ ਮੈਦਾਨ ‘ਤੇ ਵਾਪਸੀ ਕਰ ਰਹੇ ਹਨ।
ਭਾਰਤੀ ਕ੍ਰਿਕਟਰ ਰਿਸ਼ਭ ਪੰਤ 15 ਮਹੀਨਿਆਂ ਬਾਅਦ ਅੱਜ ਕਰ ਰਹੇ ਨੇ ਵਾਪਸੀ
RELATED ARTICLES