HomePunjabi NewsLiberal Breakingਭਾਰਤੀ ਕ੍ਰਿਕਟਰ ਰਿਸ਼ਭ ਪੰਤ 15 ਮਹੀਨਿਆਂ ਬਾਅਦ ਅੱਜ ਕਰ ਰਹੇ ਨੇ ਵਾਪਸੀ

ਭਾਰਤੀ ਕ੍ਰਿਕਟਰ ਰਿਸ਼ਭ ਪੰਤ 15 ਮਹੀਨਿਆਂ ਬਾਅਦ ਅੱਜ ਕਰ ਰਹੇ ਨੇ ਵਾਪਸੀ

ਇਸ ਸੀਜ਼ਨ ਦਾ ਦੂਜਾ ਮੈਚ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਮੈਚ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਚੰਡੀਗੜ੍ਹ ਵਿਖੇ ਹੋ ਰਿਹਾ ਹੈ। ਇਹ ਪੰਜਾਬ ਟੀਮ ਦਾ ਨਵਾਂ ਹੋਮ ਗਰਾਊਂਡ ਹੈ ਜਿਸ ‘ਤੇ ਟੀਮ ਖੇਡੇਗੀ। ਇਸ ਮੈਚ ਨਾਲ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਕਰੀਬ 15 ਮਹੀਨਿਆਂ ਬਾਅਦ ਮੈਦਾਨ ‘ਤੇ ਵਾਪਸੀ ਕਰ ਰਹੇ ਹਨ।

RELATED ARTICLES

Most Popular

Recent Comments