ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਬੀਆਈ ਕਾਰਵਾਈ ਨੂੰ ਲੈ ਕੇ ਵਿਰੋਧੀਆਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਸੋਸ਼ਲ ਮੀਡੀਆ ‘ਤੇ ਬਿਆਨ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਭ ਕੁਝ ਪੈਸਾ ਨਹੀਂ ਹੁੰਦਾ ਅਤੇ ਇਮਾਨਦਾਰੀ ਦੀ ਤੋੜ ਨਾ ਹੋਣ ਕਾਰਨ ਲਾਚਾਰ ਵਿਰੋਧੀ ਸਿਰਫ਼ ਬਦਨਾਮੀ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਵੱਲੋਂ ਭੇਜੀ ਗਈ ਸੀਬੀਆਈ ਨੂੰ ਕੁਝ ਨਹੀਂ ਲੱਭਿਆ ਅਤੇ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ।
ਬ੍ਰੇਕਿੰਗ: CBI ਰੇਡ ‘ਤੇ CM ਭਗਵੰਤ ਮਾਨ ਦਾ ਤੰਜ; ਕਿਹਾ- ਵਿਰੋਧੀਆਂ ਕੋਲ ਬਦਨਾਮੀ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ
RELATED ARTICLES


