ਚੰਡੀਗੜ੍ਹ: ਪੰਜਾਬ ਦੇ ਮਹਿੰਗਾਈ ਭੱਤੇ (DA) ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਮੁੱਖ ਸਕੱਤਰ (ਚੀਫ਼ ਸੈਕਟਰੀ) ਕੇਏਪੀ ਸਿਨਹਾ ਖ਼ਿਲਾਫ਼ ਕੇਸ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਇਸ ਅਹਿਮ ਮਾਮਲੇ ਦੀ ਸੁਣਵਾਈ ਵਿੱਚ ਕਾਨੂੰਨੀ ਸਹਾਇਤਾ ਲਈ ‘ਐਮੀਕਸ ਕਿਊਰੀ’ (ਅਦਾਲਤ ਮਿੱਤਰ) ਵੀ ਨਿਯੁਕਤ ਕੀਤਾ ਹੈ।
ਬ੍ਰੇਕਿੰਗ: ਪੰਜਾਬ DA ਮਾਮਲੇ ‘ਚ ਹਾਈਕੋਰਟ ਵੱਲੋਂ ਸਰਕਾਰ ਨੂੰ ਨੋਟਿਸ; ਚੀਫ਼ ਸੈਕਟਰੀ ਸਿਨਹਾ ‘ਤੇ ਕੇਸ ਚਲਾਉਣ ਸਬੰਧੀ ਮੰਗਿਆ ਜਵਾਬ
RELATED ARTICLES


